DIG ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਮੁਹਾਲੀ ‘ਚ ਕਿਤੇ ਵੀ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਨਹੀਂ ਕੀਤੀ, ਨਾ ਹੀ ਪੰਜਾਬ ਪੁਲਿਸ ਵੱਲੋਂ ਹਰਿਆਣਾ ਦੀ ਪੁਲਿਸ ਨੂੰ ਅਜਿਹੀ ਕੋਈ ਆਗਿਆ ਦਿੱਤੀ ਗਈ ਹੈ
ਜਿਸ ਜਗ੍ਹਾ ਦੀ ਵੀਡੀਓ ਫੈਲਾਈ ਜਾ ਰਹੀ ਹੈ, ਉਸੇ ਜਗ੍ਹਾ ‘ਤੇ ਖੜ੍ਹਕੇ ਸੀਨੀਅਰ ਪੁਲਿਸ ਅਫ਼ਸਰ ਨੇ ਇਹ ਸਾਰੀ ਜਾਣਕਾਰੀ ਦਿੱਤੀ