ਮਾਨ ਸਰਕਾਰ ਵੱਲੋਂ ਇੱਕੋ ਸਮੇਂ ਵਿਕਾਸ, ਸਿੱਖਿਆ ਅਤੇ ਕਾਨੂੰਨ ਦਾ ਮਜ਼ਬੂਤ ਸੁਨੇਹਾ!
ਓਵਰਬ੍ਰਿਜ ਨਾਲ਼ ਜੰਡਿਆਲਾ ਰੋਡ ਦੇ ਰੇਲਵੇ-ਫਾਟਕ ਦਾ ਕਾਇਆਕਲਪ ਕੀਤਾ ਜਾਵੇਗਾ, ਧੀਆਂ ਦੀ ਉੱਚ ਸਿੱਖਿਆ ਲਈ ਤਕਨੀਕੀ ਕਾਲਜ ਦਾ ਤੋਹਫ਼ਾ ਮਿਲੇਗਾ। ਇਸਦੇ ਨਾਲ਼ ਹੀ ਮਾਨ ਸਰਕਾਰ ਦਾ ਮਾੜੇ ਅਨਸਰਾਂ ਨੂੰ ਸਾਫ਼ ਸੁਨੇਹਾ ਹੈ ਕਿ ਪੰਜਾਬ ਸਾਂਤੀ ਪਸੰਦ ਸੂਬਾ ਹੈ, ਗੈਂਗਸਟਰ ਪੰਜਾਬ ਛੱਡ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ।